ਇੱਕ ਵਰਕਸਟੇਸ਼ਨ ਇੰਸਟਾਲੇਸ਼ਨ ਤੁਹਾਡੇ ਸਿਸਟਮ ਤੇ ਇੰਸਟਾਲ ਕਰਨ ਲਈ ਪੈਕੇਜ ਦੀ ਚੋਣ ਖੁਦ ਹੀ ਕਰ ਲਵੇਗਾ।
ਇੰਸਟਾਲੇਸ਼ਨ ਕਾਰਜ ਨਾਲ ਜਾਰੀ ਰਹਿਣ ਲਈ ਮੌਜੂਦਾ ਪੈਕੇਜ ਸੂਚੀ ਸਵੀਕਾਰ ਚੁਣੋ ਅਤੇ ਮੂਲ ਵਰਕਸਟੇਸ਼ਨ ਇੰਸਟਾਲੇਸ਼ਨ ਇੰਸਟਾਲ ਕਰੋ।
ਇੰਸਟਾਲ ਕਰਨ ਲਈ ਪੈਕੇਜ ਸਮੂਹ ਦੀ ਸੋਧ ਚੁਣੋ, ਜੇ ਤੁਸੀਂ ਵੱਖਰੇ ਜਾਂ ਹੋਰ ਪੈਕੇਜਾਂ ਦੀ ਚੋਣ ਕਰਨੀ ਚਾਹੁੰਦੇ ਹੋ।